ਸ਼ਰਾਬ ‘ਚ ਚਾਨਣੀ 
ਕੱਚ ਦੇ ਜ਼ਾਮ ਦੀ ਕੰਨੀ ‘ਤੇ 
ਚੰਨ ਬਣਿਆ ਤਾਰਾ

moonlit whiskey
the moon turns into a star
on goblet’s brim

ਰਣਜੀਤ ਸਿੰਘ ਸਰਾ