ਚੁਬਾਰੇ ਦਿਲਦਾਰ 
ਇਸ਼ਕ਼-ਪੇਚੇ ਦੀ ਵੇਲ ਚੋਂ ਦਿਸਿਆ 
ਪੂਰਾ ਚੰਦਰਮਾ 

चौबारे पे दिलदार

इश्क-पेचे की बेल से दिखा
पूरा चाँद

beloved on the terrace –
through the rangoon creeper
i see the full moon

ਮਨਦੀਪ ਮਾਨ