ਰਿੱਮ ਝਿੱਮ ਬਾਰਿਸ਼-
ਪੋਤੀ ਦਾਦੇ ਨੂੰ ਖਿਲਾਵੇ ਗੁਲਗਲੇ
ਦਾਦੀ ਘੂਰੇ.

ਰਾਣੀ ਬਰਾੜ