ਢਲਾਣੀ ਛੱਤ 
ਬੋਲ ਰਿਹਾ ਪੱਛਮੀ ਕਾਂ
ਯਾਦ ਬਨੇਰੇ ਦੀ

ਗੁਰਮੇਲ ਬਦੇਸ਼ਾ