ਖਿਲਰੀ ਚੋਗ
ਵਾਹਗਿਂਉ ਪਾਰ ਚੁਗਣ
ਕਬੂਤਰ ਚੀਨੇ

ਲਵਤਾਰ ਸਿੰਘ