ਜੇਠ ਮਹੀਨਾ-
ਕਣਕ ਦੇ ਵੱਢ ਚੋਂ
ਟਹਿਟੀਰੀ ਲੱਭੇ ਆਡੇ

ਇਕਬਾਲ ਭਾਮ