ਚੜੀ ਸਵੇਰ 
ਦੁਮੇਲ ਵਲ ਉਡਿਆ 
ਸੁਨਹਿਰੀ ਪੰਛੀ

ਗੀਤ ਅਰੋੜਾ