ਪੱਤਝੜ ਦੀ ਰਾਤ–
ਟੋਲੇ ਵਿੱਚੋਂ ਵਿਛੜਿਆ
ਅਗਨ ਪਰਿੰਦਾ

ਜਗਰਾਜ ਸਿੰਘ ਨਾਰਵੇ