ਹਨੇਰੀ ਰਾਤ 
ਉੱਡਦਾ ਜਾਪੇ ਜੁਗਨੂੰ 
ਖੰਬੇ ਦੀ ਲੈਟ´ਚ ਪੱਤਾ

ਨਿਰਮਲ ਸਿੰਘ ਧੌਂਸੀ