ਤਾਰਿਆਂ ਭਰੀ ਰਾਤ 
ਮੈਂ ਲਭ ਰਹੀ ਜੁਗਨੂੰ –
ਸਿੱਲੀ ਵ੍ਹਾ

ਦਵਿੰਦਰ ਕੌਰ