ਚਮਕਦਾ ਜੁਗਨੂੰ
ਅੰਬਰੀਂ ਜਾ ਰਲਿਆ
ਟਹਿਕਣ ਤਾਰੇ

ਲਵਤਾਰ ਸਿੰਘ