ਪੱਤਝੜੀ ਸ਼ਾਮ –
ਮੇਜ਼ ‘ਤੇ ਪਈ ਜੁਗਨੂੰ ਨੂੰ ਲਿਖੀ 
ਇੱਕ ਅਣਪਾਈ ਚਿੱਠੀ

ਸੁਰਿੰਦਰ ਸਪੇਰਾ