ਟੁੱਟਦਾ ਤਾਰਾ-
ਹਨੇਰਾ ਚੀਰ ਉੱਡ ਗਿਆ
ਕਮਰੇ ਚੋੰ ਜੁਗਨੂੰ

ਗੁਰਮੁਖ ਭੰਦੋਹਲ ਰਾਈਏਵਾਲ