ਖਿੰਡੇ ਬੱਦਲ
ਤਾਰਿਆਂ ਚੋਂ ਦਿਸਿਆ
ਚਮਕਦਾ ਜੁਗਨੂੰ

ਲਵਤਾਰ ਸਿੰਘ