ਹਨੇਰੀ ਰਾਤ –
ਸਿਵਿਆਂ ਦੇ ਚਾਨਣ ‘ਚ ਗਵਾਚੀ 
ਜੁਗਨੂੰ ਦੀ ਪਰਵਾਜ਼

ਸੰਜੇ ਸਨਨ