ਕਬਰ ਪੁੱਟੇ
ਜੁਗਨੂੰਆਂ ਦੀ ਲੋਏ
ਕੱਤਕ ਦੀ ਨ੍ਹੇਰੀ ਰਾਤ

ਸੁਵੇਗ ਦਿਓਲ