ਦੂਰ ਕੋਈ ਆਵਾਜ਼ 
ਬੀਂਡੇ ਦੀ ਚੁੱਪ ਤੋਂ ਬਾਅਦ
ਕਿੰਨੀਂ ਖਾਲੀ ਰਾਤ

ਜੁਗਨੂੰ ਸੇਠ