ਸਵੇਰ ਉਡੀਕੇ –
ਵਾਅਦਾ ਕੱਲ ਮਿਲਾਂਗੇ 
ਅੱਖਾਂ ਉਨੀਂਦੀਆਂ

ਵਿੱਕੀ ਸੰਧੂ