ਸੂਹੀ ਸਵੇਰ –
ਸੜਕ ਤੇ ਫੜਫੜਾਏ ਤਿਤਲੀ
ਬੇ-ਰੋਕ ਆਵਾਜਾਈ

ਰਾਣੀ ਬਰਾੜ