ਉਦਾਸ ਰੁੱਤ-
ਨ੍ਹੇਰਾ ਚੀਰਦਾ ਜੁਗਨੂੰ 
ਬਣਿਆ ਤਾਰਾ 

ਤੇਜਿੰਦਰ ਸਿੰਘ ਗਿੱਲ
(Dedicated to Jugnu Ji)