ਨਿੱਕੀ ਨਿੱਕੀ ਕਣੀ 
ਮੇਰੀ ਤਲੀ ਤੇ 
ਉਹਦੇ ਹੰਝੂ 

a slight drizzle
on my palm–
her tears

ਅਰਵਿੰਦਰ ਕੌਰ

(ਜੁਗਨੂੰ ਨੂੰ ਮੁਖਾਤਿਬ )