ਸਿਤੰਬਰ ਦੀ ਸਵੇਰ –
ਪਿੰਜਰੇ ਵਿਚੋਂ ਉੱਡਿਆ 
ਸੁਨਹਿਰੀ ਪੰਛੀ

sitambar di savaer –
pinjre vicho’n uddeya 
sunehri panchhi

September morning –
the golden canary flies 
out of her cage

ਰੋਜ਼ੀ ਮਾਨ