ਜੇਠ ਦਾ ਖੰਘੂਰਾ –
ਕਾਹਲੀ ਪੱਲਾ ਕਰਦਿਆਂ
ਛਣਕ ਪਈਆਂ ਵੰਗਾਂ

ਅਰਵਿੰਦਰ ਕੌਰ