ਵਿਛੌਣਾ ਬੀਚ-ਰੇਤ ਦਾ
ਸੁੱਤਾ ਸੁਪਨੇ ਲੈਂਦਾ
ਟਿੱਬਿਆਂ ਦੀ ਰੇਤ ਦਾ

ਦਰਬਾਰਾ ਸਿੰਘ