ਵਾੜ ਲੰਘ
ਸਾਡੇ ਵਲ
ਖਿੜੇ ਚਿੱਟੇ ਗੁਲਾਬ
ਗਵਾਂਢੀ ਲਾਇਆ ਬੂਟਾ
ਨਿੱਕੀ ਛਿੜਕੇ ਪਾਣੀ

ਸੁਵੇਗ ਦਿਓਲ