ਉਹਦਾ ਸੁਫਨਾਂ
ਸਿਰਾਹਣੇ ਥੱਲਿਂਉ ਚੱਕਿਆ
ਉਹਦੇ ਨਾਂ ਵਾਲਾ ਰੁਮਾਲ

ਲਵਤਾਰ ਸਿੰਘ