ਸਰਫ਼ ਰਲਿਆ ਪਾਣੀ
ਤਲ ਤੇ ਲੱਤਾ ਟਕਾਉਦਾ 
ਡੁੱਬ ਰਿਹਾ ਮੱਛਰ

ਰਾਜਿੰਦਰ ਸਿੰਘ ਘੁੰਮਣ