ਨੰਗੀ ਸ਼ਾਖ ‘ਤੇ ਫੁੱਲ ਟਿਕਾ ਕੇ
ਕਮਰੇ ਅੰਦਰ ਏ ਸੀ ਲਾ ਕੇ
ਪੀਲੇ ਪੱਤੇ ਫ਼ਰਸ਼ ‘ਤੇ ਵਾਹ ਕੇ
ਤਪਦੀ ਧੁੱਪ ‘ਚ ਵਸਤਰ ਪਾ ਕੇ 
ਚਾਰੇ ਮੌਸਮ ਚਾਰ ਰਿਹਾਂ

ਜਗਜੀਤ ਸੰਧੂ