ਭਖਿਆ ਮੇਲਾ 
ਹਲਵਾਈ ਦਾ ਖੜਕੇ ਝਰਨੀ ਖੁਰਚਨਾ 
ਮੇਰੇ ਬੋਝੇ ਭਾਨ

ਨਿਰਮਲ ਸਿੰਘ ਧੌਂਸੀ