ਹਲਕੀ ਹਵਾ- 
ਗੱਠ ਰਹੀ ਚਰਖ਼ੇ ਦੀ 
ਟੁੱਟੀ ਮਾਲ੍ਹ

ਰਘਬੀਰ ਦੇਵਗਨ