ਬੇ-ਮੌਸਮੀ ਬਾਰਿਸ਼–
ਉਛਲਦੇ ਪਰਨਾਲੇ ‘ਚੋਂ 
ਕੱਢੀ ਪੱਤਿਆਂ ਦੀ ਲੱਪ

ਜਗਰਾਜ ਸਿੰਘ ਨਾਰਵੇ