ਤਪਦੀ ਰੇਤ – 
ਜੰਡ ਦੀ ਟਾਹਣੀ ‘ਤੋਂ 
ਉੱਡਿਆ ਪਰਿੰਦਾ 

ਰੋਜ਼ੀ ਮਾਨ