ਰੇਸ਼ਮੀ ਵਾਲ —
ਡਿੱਗ ਡਿੱਗ ਜਾਵੇ 
ਉਹਦਾ ਦੁਪੱਟਾ 

ਬਸੰਤੀ ਹਵਾ —
ਰੇਸ਼ਮੀਂ ਵਾਲਾਂ ਤੋਂ ਡਿਗਦਾ ਜਾਵੇ 
ਉਹਦਾ ਦੁਪੱਟਾ 

ਅਰਵਿੰਦਰ ਕੌਰ