ਤਨਖਾਹ ਲੈ ਘਰ ਆਇਆ 
ਬੇਗਮ ਕੱਢੇ ਪਨੀਰ ਦੇ ਪਕੌੜੇ
ਪੁੱਤ ਪੈਰੀ ਹੱਥ ਲਾਇਆ

ਸੰਜੇ ਸਨਨ