ਚਰ੍ਹੀ ਦਾ ਟੋਕਾ 
ਇੱਕੋ ਗੇੜੇ ਕਤਲ ਕੀਤਾ 
ਰੁੱਗ ਦਾ ਰੁੱਗ

ਸੁਰਮੀਤ ਮਾਵੀ