ਧੀਮੀ ਹਵਾ- 
ਛੋਟੇ-ਵੱਡੇ ਪੱਥਰਾਂ ਚੋਂ ਹੋ ਲੰਘ ਰਿਹਾ 
ਨਿਰੰਤਰ ਝਰਨਾ

ਰਘਬੀਰ ਦੇਵਗਨ