ਚੰਨ ਦੀ ਛੱਤਰੀ –
ਅੱਖਾਂ ‘ਚ ਅੱਖਾਂ
ਉਸਦੀ ਗੋਦ

ਵਿੱਕੀ ਸੰਧੂ