ਸ਼ਾਮੀ ਹੋਈ ਠੰਡ
ਖੰਭ ਬੋਚੇ ਬੱਚੀ 
ਕਰਕੇ ਪੱਖਾ ਬੰਦ

ਰਾਜਿੰਦਰ ਸਿੰਘ ਘੁੱਮਣ