ਕੂੰਜਾਂ ਦੀ ਡਾਰ-
ਚੋਂਕਾ ਕਰਦੀ ਅੰਮੜੀ ਦੇ ਮੁਖ ਤੇ 
ਸੰਧਿਆ ਦੀ ਲਾਲੀ

ਗੁਰਮੁਖ ਭੰਦੋਹਲ ਰਾਈਏਵਾਲ