ਖੁੱਲਾ ਰੌਸ਼ਨਦਾਨ 
ਕਿਰਨਾਂ ਕਣ ਕਣ ਭਰਿਆ 
ਖਾਲੀ ਕਮਰਾ

ਨਿਰਮਲ ਸਿੰਘ ਧੌਂਸੀ