ਤਰੇਲ ਭਿੱਜੀ ਰਾਤ 
ਕਰਵਟ ਬਦਲਦਿਆਂ ਨਿਕਲੀ 
ਚੂਲ ਚੋਂ ਕਰਾਹਟ

ਸਰਬਜੋਤ ਸਿੰਘ ਬਹਿਲ