ਉਂਗਲ ਘੋੜੇ ‘ਤੇ
ਨਿਗਾਹ ਉੱਡਦੀ ਘੁੱਗੀ ‘ਤੇ
ਮੋਰਚੇ ‘ਚ ਬੈਠਾ

ਇੰਦਰਜੀਤ ਸਿੰਘ ਪੁਰੇਵਾਲ