ਧੁਆਂਖਿਆ ਆਲਾ
ਤੇਲੀਏ ਦੀਵੇ ‘ਚੋਂ ਕੱਢਿਆ
ਮਾਰਿਆ ਕੀੜੀ-ਪਤੰਗਾ

ਗੁਰਵਿੰਦਰ ਸਿੰਘ ਸਿੱਧੂ