ਰੁੱਸਿਆ ਮਾਹੀ–
ਵਾਹ ਰਹੀ ਉਲਝੇ ਵਾਲ 
ਤਿੜਕੇ ਸ਼ੀਸ਼ੇ ਅੱਗੇ 

ਜਗਰਾਜ ਸਿੰਘ ਨਾਰਵੇ