ਸ਼ਗਨਾਂ ਦੀ ਰਾਤ
ਚੋਂਦੇ ਮੁੜ੍ਹਕੇ ‘ਚੋਂ ਆਵੇ
ਮਹਿੰਦੀ ਦੀ ਮਹਿਕ

ਗੁਰਮੀਤ ਸੰਧੂ