ਹੋਏ ਇਕਮਿੱਕ
ਘੁੰਮਦੀ ਭੰਬੀਰੀ ਦੇ 
ਵੱਖ-ਵੱਖ ਰੰਗ

ਰਾਜਿੰਦਰ ਸਿੰਘ ਘੁੱਮਣ