ਵਿੱਖਰੇ ਬੱਦਲ 
ਚੜ੍ਹੇ ਚੰਨ ਨੂੰ ਜਾ ਮਿਲੀ 
ਛਿਪਦੇ ਦੀ ਲਾਲੀ 

scattered clouds
sunset blush meets
the risen moon

ਰਣਜੀਤ ਸਿੰਘ ਸਰਾ