ਹਾੜ ਮਹੀਨਾ-
ਮੰਜਾ ਖਿੱਚੇ ਬਾਬਾ
ਬੋਹੜ ਦੀ ਛਾਵੇ

ਇਕਬਾਲ ਭਾਮ