ਸਵੇਰ ਦੀ ਸੈਰ~
ਜ਼ੇਬ ‘ਚ ਖਣਕਦੀ ਭਾਨ 
ਅਤੇ ਮਿੱਠੀ ਉਸਦੀ ਬਾਣੀ

ਸਰਬਜੀਤ ਸਿੰਘ ਖਹਿਰਾ