ਰੁੱਖ ਨਾਲੋਂ ਟੁੱਟੀ ਟਾਹਣੀ 
ਕੁਮਲਾ ਰਹੇ ਪੱਤੇ 
ਹਾਲੇ ਵੀ ਖਿੜਿਆ ਇੱਕ ਫੁੱਲ

ਸਰਦਾਰ ਧਾਮੀ